My Sheep Listen My Voice ਅਪਰੈਲ 15, 2015 ਯਿਸ਼ੁ ਦਾ ਪਵਿੱਤਰ ਵਚਨ

ਪੁੱਤਰ ਜਦੋਂ ਜਦੋਂ ਭੀ ਤੁਹਾਡੀਆਂ ਬਣਾਈਆਂ ਯੋਜਨਾਵਾਂ ਅਸਫਲ ਹੋ ਜਾਣ ਤੁਸੀਂ ਘਬਰਾਓ ਨਹੀਂ ਪਰ ਮੇਰੇ ਵਲ ਪਰਤੋ, ਮੇਰੇ ਨਾਲ ਵਾਰਤਾਲਾਪ ਕਰੋ ਅਤੇ ਮੇਰੇ ਤੋਂ ਸਮਝ ਲਵੋ। ਇਸ ਦੇ ਤੁਹਾਨੂ ਬਹੁਤ ਫਾਇਦੇ ਹੋਣਗੇ। ਸਭ ਤੋਂ ਪਹਿਲਾ ਫਾਇਦਾ ਕਿ ਤੁਸੀਂ ਮੇਰੀ ਸੰਗਤ ਵਿੱਚ ਆ ਕੇ ਮੇਰੀ ਆਸ਼ੀਸ਼ ਪਾਓਗੇ ਅਤੇ ਤੁਹਾਡੇ ਮੇਰੇ ਨਾਲ ਸੰਬੰਧ ਤਰੋਤਾਜ਼ਾ ਹੋਣਗੇ। ਦੂਸਰਾ ਇਹ ਕਿ ਤੁਹਾਡੀ ਅਸਫਲਤਾ ਦੀ ਚੋਟ ਤੁਹਾਨੂ ਮੇਰੀ ਸੰਗਤ ਦੀ ਖੁਸ਼ੀ ਵਿੱਚ ਬਦਲ ਦੇਵੇਗੀ ਅਤੇ ਤੁਹਾਨੂ ਖੁਸ਼ਹਾਲੀ ਦਾ ਇੱਕ ਨਵਾਂ ਸੁੰਦਰ ਪੜਾਉ ਮਿਲੇਗਾ। ਤੁਸੀਂ ਇੱਕ ਆੰਤਰਿਕ ਤਬਦੀਲੀ ਮਹਸੂਸ ਕਰੋਗੇ ਜਿਸ ਨਾਲ ਤੁਹਾਡਾ ਔਖਾ ਵੇਲਾ ਖੁਸ਼ੀ ਵਿੱਚ ਬਦਲ ਜਾਵੇਗਾ।

ਪੁੱਤਰ ਇਸ ਅਨੁਸ਼ਾਸ਼ਨ ਨੂੰ ਆਪਣੇ ਜੀਵਨ ਦੀਆਂ ਕਸ਼ਟ ਦਾਇਕ ਸਥਿਤੀਆਂ ਵਿੱਚ ਵਰਤੋ ਅਤੇ ਆਪਣਿਆਂ ਔਖ ਦੇ ਸਮਿਆਂ ਤੋਂ ਬਾਹਰ ਆਉ। ਤੁਹਾਡੇ ਜੀਵਨ ਦੇ ਛੋਟੇ ਛੋਟੇ ਦੁੱਖ ਤੁਹਾਨੂ ਮੇਰੇ ਤੋਂ ਜੁਦਾ ਕਰਦੇ ਹਨ। ਜਦੋਂ ਤੁਸੀਂ ਅਪਣੀਆਂ ਹਾਰਾਂ ਨੂੰ ਖੁਸ਼ੀਆਂ ਵਿੱਚ ਬਦਲ ਦੇਂਦੇ ਹੋ ਤੁਸੀਂ ਆਪਣੇ ਘਾਟਿਆਂ ਤੋਂ ਭੀ ਵਧ ਲਾਭ ਪ੍ਰਾਪਤ ਕਰਦੇ ਹੋ। ਇਹ ਦੇ ਲਈ ਤੁਹਾਨੂ ਲਗਾਤਾਰ ਅਭਿਆਸ ਕਰਨ ਦੀ ਲੋੜ ਹੈ ਕਿ ਤੁਸੀਂ ਸਦੀਵੀ ਖੁਸ਼ੀ ਪਾਉਂਦੇ ਰਹੋ। ਫਿਰ ਤੁਸੀਂ ਮੇਰੇ ਦਾਸ ਪਾਲ ਦੀ ਤਰਾਂ ਸਮਝੋਗੇ ਹੋ ਕਿ ਤੁਸੀਂ ਜਿਸਨੂ ਖਜਾਨਾ ਸਮਝੀ ਬੈਠੇ ਸਾਉ ਉਹ ਤਾਂ ਕੂੜੇ ਦਾ ਢੇਰ ਸੀ ਅਤੇ ਸੁਰਗੀ ਖਜਾਨੇ ਦਾ ਰਾਹ ਤਾਂ ਤੁਸੀਂ ਹੁਣ ਜਾਣਿਆ ਹੈ।

ਪੜੋ: ਕੁਲਸੀਆਂ ਨੂੰ 4:2, ਫਿਲਪਿਆਂ ਨੂੰ 3:7-8

Sadhu Yesudas

Watch Biblical Hindi Videos on Website & Join us for Evangelism

www.punjabichristianfellowship.org

Summary
My Sheep Listen My Voice ਅਪਰੈਲ 15, 2015 ਯਿਸ਼ੁ ਦਾ ਪਵਿੱਤਰ ਵਚਨ
Article Name
My Sheep Listen My Voice ਅਪਰੈਲ 15, 2015 ਯਿਸ਼ੁ ਦਾ ਪਵਿੱਤਰ ਵਚਨ
Description
ਪੁੱਤਰ ਜਦੋਂ ਜਦੋਂ ਭੀ ਤੁਹਾਡੀਆਂ ਬਣਾਈਆਂ ਯੋਜਨਾਵਾਂ ਅਸਫਲ ਹੋ ਜਾਣ ਤੁਸੀਂ ਘਬਰਾਓ ਨਹੀਂ ਪਰ ਮੇਰੇ ਵਲ ਪਰਤੋ, ਮੇਰੇ ਨਾਲ ਵਾਰਤਾਲਾਪ ਕਰੋ ਅਤੇ ਮੇਰੇ ਤੋਂ ਸਮਝ ਲਵੋ। ਇਸ ਦੇ ਤੁਹਾਨੂ ਬਹੁਤ ਫਾਇਦੇ ਹੋਣਗੇ। ਸਭ ਤੋਂ ਪਹਿਲਾ ਫਾਇਦਾ ਕਿ ਤੁਸੀਂ ਮੇਰੀ ਸੰਗਤ ਵਿੱਚ ਆ ਕੇ ਮੇਰੀ ਆਸ਼ੀਸ਼ ਪਾਓਗੇ ਅਤੇ ਤੁਹਾਡੇ ਮੇਰੇ ਨਾਲ ਸੰਬੰਧ ਤਰੋਤਾਜ਼ਾ ਹੋਣਗੇ।
Author

Leave a Reply

Your email address will not be published. Required fields are marked *