MASIHI SATSANG

My Sheep Listen My Voice ਅਪਰੈਲ 16, 2015 ਯਿਸ਼ੁ ਦਾ ਪਵਿੱਤਰ ਵਚਨ

ਪੁੱਤਰ ਅੱਜ ਦੇ ਦਿਨ ਤੁਸੀਂ ਮੇਰੇ ਨਾਲ ਨਾਲ ਸ਼ਾਂਤੀ ਨਾਲ ਚੱਲਦੇ ਰਹੋ। ਤੁਹਾਨੂ ਇਹ ਚਿੰਤਾ ਹੈ ਕਿ ਆਉਣ ਵਾਲੇ ਸਮਿਆਂ ਵਿੱਚ ਕਿਵੇਂ ਸਮੇ ਦਾ ਸਾਹਮਣਾ ਕਰ ਸਕਦੇ ਹੋ। ਤੁਹਾਨੂ ਲੋੜ ਹੈ ਕਿ ਅੱਜ ਦੇ ਦਿਨ ਨੂੰ ਆਮ ਦਿਨਾ ਵਾਂਗੂ ਹੀ ਕੇਵਲ ਇੱਕ ਦਿਨ ਮੰਨ ਕੇ ਜੀਉ। Continue reading

My Sheep Listen My Voice ਅਪਰੈਲ 15, 2015 ਯਿਸ਼ੁ ਦਾ ਪਵਿੱਤਰ ਵਚਨ

ਪੁੱਤਰ ਜਦੋਂ ਜਦੋਂ ਭੀ ਤੁਹਾਡੀਆਂ ਬਣਾਈਆਂ ਯੋਜਨਾਵਾਂ ਅਸਫਲ ਹੋ ਜਾਣ ਤੁਸੀਂ ਘਬਰਾਓ ਨਹੀਂ ਪਰ ਮੇਰੇ ਵਲ ਪਰਤੋ, ਮੇਰੇ ਨਾਲ ਵਾਰਤਾਲਾਪ ਕਰੋ ਅਤੇ ਮੇਰੇ ਤੋਂ ਸਮਝ ਲਵੋ। ਇਸ ਦੇ ਤੁਹਾਨੂ ਬਹੁਤ ਫਾਇਦੇ ਹੋਣਗੇ। ਸਭ ਤੋਂ ਪਹਿਲਾ ਫਾਇਦਾ ਕਿ ਤੁਸੀਂ ਮੇਰੀ ਸੰਗਤ ਵਿੱਚ ਆ ਕੇ ਮੇਰੀ ਆਸ਼ੀਸ਼ ਪਾਓਗੇ ਅਤੇ ਤੁਹਾਡੇ ਮੇਰੇ ਨਾਲ ਸੰਬੰਧ ਤਰੋਤਾਜ਼ਾ ਹੋਣਗੇ। Continue reading

My sheep listen My voice ਅਪਰੈਲ 10, 2015 ਯਿਸ਼ੁ ਦਾ ਪਵਿੱਤਰ ਵਚਨ

My sheep listen My voice
ਅਪਰੈਲ 10, 2015 ਯਿਸ਼ੁ ਦਾ ਪਵਿੱਤਰ ਵਚਨ
ਪੁੱਤਰ ਇਸ ਯੁਗ ਵਿੱਚ ਆਪਣੇ ਨਾਲ ਸੁਖਾਂਵੇ ਵਰਤਾਵ ਦੀ ਕਲਪਨਾ ਨਾ ਕਰੋ ਕਿਓੰਕੇ ਸੰਸਾਰ ਦੇ ਲੋਕੀਂ ਘਾਤਕ ਵਰਤਾਵ ਦੇ ਆਦੀ ਹਨ ਅਤੇ ਉਹ ਉਹੋ ਜਿਹਾ ਤੁਹਾਡੇ ਨਾਲ ਵਰਤਾਵ ਕਰਨਗੇ ਜਿਸਦੀ ਤੁਸੀਂ ਆਸ ਨਹੀਂ ਰੱਖਦੇ। ਜਦੋਂ ਤੁਹਾਡੇ ਨਾਲ ਕੋਈ ਵਧੀਕੀ ਕੀਤੀ ਜਾਵੇ ਉਸ ਉੱਤੇ ਦੁਖੀ ਨਾ ਹੋਵੋ ਬਲਕਿ ਉਸ ਨੂ ਮੇਰੀ ਮਹਿਮਾ ਵਿੱਚ ਰੰਗੇ ਜਾਣ ਦਾ ਇਕ ਕੀਮਤੀ ਮੌਕਾ ਸਮਝੋ। Continue reading

My sheep listen My voice ਅਪਰੈਲ 11, 2015 ਯਿਸ਼ੁ ਦਾ ਪਵਿੱਤਰ ਵਚਨ

ਅਪਰੈਲ 11, 2015 ਯਿਸ਼ੁ ਦਾ ਪਵਿੱਤਰ ਵਚਨ
ਪੁੱਤਰ ਮੇਰੀ ਹਜੂਰੀ ਵਿੱਚ ਬਣੇ ਰਹੋ ਤਾ ਕੇ ਮੇਰਾ ਚਾਨਣ ਤੁਹਾਡੀਆਂ ਸਰੀਰ ਦੀਆਂ ਨਸਾਂ ਨੂੰ ਡੂੰਘਿਆਈ ਤਕ ਛੂਵੇ। ਤੁਹਾਡੀ ਜੀਵਨ ਦੀ ਹਰ ਕਾਮਯਾਬੀ ਲਈ ਇਹ ਜਰੂਰੀ ਹੈ ਕਿ ਤੁਹਾਡਾ ਦਿਨ ਮੇਰੀ ਸੰਗਤ ਰਾਹੀਂ ਉਦੇ ਹੋਵੇ ਅਤੇ ਮੇਰੀ ਸੰਗਤ ਵਿੱਚ ਹੀ ਅਸਤ ਹੋਵੇ। Continue reading

ਅਪਰੈਲ 09, 2015 ਯਿਸ਼ੁ ਦਾ ਪਵਿੱਤਰ ਵਚਨ

ਪੁੱਤਰ ਜਿਵੇਂ ਜਿਵੇਂ ਤੁਸੀਂ ਮੇਰੀ ਹਜੂਰੀ  ਵਿੱਚ ਰਹਿਣਾ ਸਿੱਖਦੇ ਹੋ ਤੁਹਾਨੂ ਮੇਰਾ ਮਹਿਮਾ ਦਾ ਚਾਨਣ ਠੀਕ ਰਸਤਿਆਂ ਦੀ ਚੋਣ ਕਰਨਾ ਸਿਖਾ ਦਿੰਦਾ ਹੈ। ਤੁਸੀਂ ਫਿਰ ਭਟਕਣ ਵਿੱਚ ਪੈਣ ਤੋਂ ਬਚ ਜਾਂਦੇ ਹੋ। ਮੇਰੀ ਸੰਗਤ ਵਿੱਚ ਰਹਿਣ ਦਾ ਇਹ ਇੱਕ ਵਿਵਹਾਰਿਕ ਲਾਭ ਹੈ। ਤੁਸੀਂ ਹਰ ਫਿਕਰ ਅਤੇ ਚਿੰਤਾ ਤੋਂ ਮੁਕਤ ਹੋ ਜਾਂਦੇ ਹੋ ਕਿ ਅੱਗੇ ਰਾਹ ਕਿਹੋ ਜਿਹਾ ਹੋਵੇਗਾ ਅਤੇ ਅੱਗੇ ਕਿਸ ਤਰਾਂ ਦੀਆਂ ਔਕੜਾਂ ਆਉਣ ਵਾਲੀਆਂ ਹਨ। Continue reading