ਪੁੱਤਰ ਆਪਣੇ ਔਖੇ ਸਮਿਆਂ ਦੀ ਸਰਾਹਨਾ ਕਰਨਾ ਸਿੱਖੋ। ਆਪਣੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਉਹਨਾ ਤੋਂ ਉੱਪਰ ਉੱਠੋ ਅਤੇ ਮੇਰੇ ਨਾਲ ਸੰਗਤ ਕਰਨ ਦਾ ਅਭਿਆਸ ਕਰੋ। ਤੁਸੀਂ ਕਠਿਨ ਸਮਿਆਂ ਵਿੱਚੋਂ ਗੁਜਰਦੇ ਹੋਏ ਗਿਆਨਵਾਨ ਬਣੋ ਅਤੇ ਵਿਸ਼ਵਾਸ ਬਣਾਓ ਕਿ ਤੁਸੀਂ ਮੇਰੀ ਸੰਗਤ ਰਾਹੀਂ ਕੁਝ ਭੀ ਕਰਨ ਦੇ ਯੋਗ ਹੋ। Continue reading My sheep listen My voice ਅਪਰੈਲ 20, 2015 ਯਿਸ਼ੁ ਦਾ ਪਵਿੱਤਰ ਵਚਨ
All posts by Yesudas
My Sheep Listen My Voice ਅਪਰੈਲ 16, 2015 ਯਿਸ਼ੁ ਦਾ ਪਵਿੱਤਰ ਵਚਨ
ਪੁੱਤਰ ਅੱਜ ਦੇ ਦਿਨ ਤੁਸੀਂ ਮੇਰੇ ਨਾਲ ਨਾਲ ਸ਼ਾਂਤੀ ਨਾਲ ਚੱਲਦੇ ਰਹੋ। ਤੁਹਾਨੂ ਇਹ ਚਿੰਤਾ ਹੈ ਕਿ ਆਉਣ ਵਾਲੇ ਸਮਿਆਂ ਵਿੱਚ ਕਿਵੇਂ ਸਮੇ ਦਾ ਸਾਹਮਣਾ ਕਰ ਸਕਦੇ ਹੋ। ਤੁਹਾਨੂ ਲੋੜ ਹੈ ਕਿ ਅੱਜ ਦੇ ਦਿਨ ਨੂੰ ਆਮ ਦਿਨਾ ਵਾਂਗੂ ਹੀ ਕੇਵਲ ਇੱਕ ਦਿਨ ਮੰਨ ਕੇ ਜੀਉ। Continue reading My Sheep Listen My Voice ਅਪਰੈਲ 16, 2015 ਯਿਸ਼ੁ ਦਾ ਪਵਿੱਤਰ ਵਚਨ
My sheep listen My voice ਅਪਰੈਲ 10, 2015 ਯਿਸ਼ੁ ਦਾ ਪਵਿੱਤਰ ਵਚਨ
My sheep listen My voice
ਅਪਰੈਲ 10, 2015 ਯਿਸ਼ੁ ਦਾ ਪਵਿੱਤਰ ਵਚਨ
ਪੁੱਤਰ ਇਸ ਯੁਗ ਵਿੱਚ ਆਪਣੇ ਨਾਲ ਸੁਖਾਂਵੇ ਵਰਤਾਵ ਦੀ ਕਲਪਨਾ ਨਾ ਕਰੋ ਕਿਓੰਕੇ ਸੰਸਾਰ ਦੇ ਲੋਕੀਂ ਘਾਤਕ ਵਰਤਾਵ ਦੇ ਆਦੀ ਹਨ ਅਤੇ ਉਹ ਉਹੋ ਜਿਹਾ ਤੁਹਾਡੇ ਨਾਲ ਵਰਤਾਵ ਕਰਨਗੇ ਜਿਸਦੀ ਤੁਸੀਂ ਆਸ ਨਹੀਂ ਰੱਖਦੇ। ਜਦੋਂ ਤੁਹਾਡੇ ਨਾਲ ਕੋਈ ਵਧੀਕੀ ਕੀਤੀ ਜਾਵੇ ਉਸ ਉੱਤੇ ਦੁਖੀ ਨਾ ਹੋਵੋ ਬਲਕਿ ਉਸ ਨੂ ਮੇਰੀ ਮਹਿਮਾ ਵਿੱਚ ਰੰਗੇ ਜਾਣ ਦਾ ਇਕ ਕੀਮਤੀ ਮੌਕਾ ਸਮਝੋ। Continue reading My sheep listen My voice ਅਪਰੈਲ 10, 2015 ਯਿਸ਼ੁ ਦਾ ਪਵਿੱਤਰ ਵਚਨ
My sheep listen My voice ਅਪਰੈਲ 11, 2015 ਯਿਸ਼ੁ ਦਾ ਪਵਿੱਤਰ ਵਚਨ
ਅਪਰੈਲ 11, 2015 ਯਿਸ਼ੁ ਦਾ ਪਵਿੱਤਰ ਵਚਨ
ਪੁੱਤਰ ਮੇਰੀ ਹਜੂਰੀ ਵਿੱਚ ਬਣੇ ਰਹੋ ਤਾ ਕੇ ਮੇਰਾ ਚਾਨਣ ਤੁਹਾਡੀਆਂ ਸਰੀਰ ਦੀਆਂ ਨਸਾਂ ਨੂੰ ਡੂੰਘਿਆਈ ਤਕ ਛੂਵੇ। ਤੁਹਾਡੀ ਜੀਵਨ ਦੀ ਹਰ ਕਾਮਯਾਬੀ ਲਈ ਇਹ ਜਰੂਰੀ ਹੈ ਕਿ ਤੁਹਾਡਾ ਦਿਨ ਮੇਰੀ ਸੰਗਤ ਰਾਹੀਂ ਉਦੇ ਹੋਵੇ ਅਤੇ ਮੇਰੀ ਸੰਗਤ ਵਿੱਚ ਹੀ ਅਸਤ ਹੋਵੇ। Continue reading My sheep listen My voice ਅਪਰੈਲ 11, 2015 ਯਿਸ਼ੁ ਦਾ ਪਵਿੱਤਰ ਵਚਨ
Merry Christmas
I greet every one on Christmas and Pray to the Lord of Lord to bless you. Your families and you ministries. Rejoice in his fellowship Jesse Continue reading Merry Christmas